ਕਹਾਣੀ ਟ੍ਰੈਡਮਿਲ | Kitaab Treadmill | Ranjodh Singh | Kitaab Kahani | Radio Haanji
Manage episode 423108509 series 3474043
ਅੱਜ ਦੀ ਕਹਾਣੀ ਇੱਕ ਕਹਾਣੀ ਨਹੀਂ ਅਮਰੀਕਾ ਵਿੱਚ ਵਾਪਰੀ ਸੱਚੀ ਘਟਨਾ ਹੈ, ਜਿਸ ਵਿੱਚ ਇੱਕ ਪਿਤਾ ਨੇ ਆਪਣੇ 6 ਸਾਲ ਦੇ ਪੁੱਤ ਨੂੰ ਟ੍ਰੈਡਮਿਲ ਦੇ ਦੌੜਾ-ਦੌੜਾ ਕੇ ਇਸ ਹੱਦ ਤੱਕ ਟੌਰਚਰ ਕੀਤਾ ਕਿ ਇਸ ਘਟਨਾ ਤੋਂ ਬਾਅਦ 2 ਮਹੀਨੇ ਬਾਅਦ ਬੱਚੇ ਦੀ ਮੌਤ ਹੋ ਗਈ, ਮੈਡੀਕਲ ਰਿਪੋਰਟਾਂ ਅਨੁਸਾਰ ਬੱਚੇ ਦੀ ਮੌਤ ਦਾ ਜਿੰਮੇਵਾਰ ਇਸ ਘਟਨਾ ਨੂੰ ਮੰਨਿਆ ਗਿਆ ਹੈ
930 епізодів