Episode 5 ਮੈਂ ਤੇ ਉਹ ਪਰਿੰਦਾ
Manage episode 342602246 series 3384483
ਮੈਂ ਤੇ ਉਹ ਪਰਿੰਦਾ ਵੇਖ ਰਹੇ ਹਾਂ, ਅਸੀਂ ਇਕ ਦੂਸਰੇ ਦਾ ਨਾਮ ਵੀ ਨਹੀਂ ਜਾਣਦੇ , ਮੈਨੂੰ ਨਹੀਂ ਪਤਾ ਉਹ ਮੇਰੇ ਬਾਰੇ ਕੀ ਸੋਚ ਰਿਹਾ ਹੈ, ਨਾ ਹੀ ਉਸਨੂੰ ਪਤਾ ਹੈ ਮੈਂ ਉਸ ਬਾਰੇ ਕੀ ਸੋਚ ਰਿਹਾਂ ਹਾਂ, ਦਿਨ ਢਲ ਰਿਹਾ ਹੈ.....
by Satbir Singh Noor
For More
https://linktr.ee/satbirnoor
--- Send in a voice message: https://podcasters.spotify.com/pod/show/satbirnoor/message36 епізодів