Episode 15: ਕਵੀ ਤੇ ਸੁਪਨਾ
Manage episode 351047066 series 3384483
ਮੇਰੇ ਦੋਸਤ ਮਜ਼ਹਰ ਨੇ ਆਪਣੀ ਕਵਿਤਾ ਸੁਪਨਾ ਸੁਣਾਉਣੀ ਸ਼ੁਰੂ ਕੀਤੀ | ਜਦ ਪਹਿਲੀ ਸਤਰ ਪੜੀ ਤਾਂ ਬਿਰਤੀ ਕਵਿਤਾ ਨਾਲ ਗਈ | ਨਾਲ ਹੀ ਮੈਨੂੰ ਇਹ ਡਰ ਲੱਗਣ ਲੱਗ ਗਿਆ ਕਿ ਕੀਤੇ ਇਹ ਇਸ ਸੁਪਨੇ ਬਾਰੇ ਈ ਨਾ ਦੱਸਣ ਲੱਗ ਜਾਏ | ਕਵਿਤਾ ਖਤਮ ਹੋਈ ਤਾਂ ਮੇਰਾ ਡਰ ਝੂਠਾ ਸੀ |
Written by: Amarjit Chandan
Narrated by: Satbir
For more: https://linktr.ee/satbirnoor
--- Send in a voice message: https://podcasters.spotify.com/pod/show/satbirnoor/message36 епізодів