ਕਹਾਣੀ ਹਮਸਫ਼ਰ | Kahani Humsafar | Kitaab Kahani | Vishal Vijay Singh | Radio Haanji
Manage episode 423512738 series 3474043
ਹਰ ਕਿਸੇ ਇਨਸਾਨ ਦੀ ਦਿਲੀ ਤਮੰਨਾ ਹੁੰਦੀ ਆ ਕਿ ਉਸਦੀ ਜ਼ਿੰਦਗੀ ਸੋਹਣੀ ਹੋਵੇ, ਜ਼ਿੰਦਗੀ ਚ ਮਿਲਣ ਵਾਲਿਆਂ ਸਾਰੀਆਂ ਖੁਸ਼ੀਆਂ ਦਾ ਉਹ ਹੱਕਦਾਰ ਹੋਵੇ, ਖਾਸ ਕਰਕੇ ਗੱਲ ਜਦੋਂ ਵਿਆਹ ਦੀ ਆਉਂਦੀ ਹੈ ਤਾਂ ਮੁੰਡਾ ਹੋਵੇ ਜਾਂ ਕੁੜੀ ਹਰ ਕੋਈ ਇੱਕ ਅਜਿਹਾ ਹਮਸਫ਼ਰ ਲੋਚਦਾ ਹੈ ਜੋ ਉਸਨੂੰ ਸਮਝੇ, ਉਸਦਾ ਸਾਥ ਦੇਵੇ, ਔਖੇ-ਸੌਖੇ ਵੇਲਿਆਂ ਵਿੱਚ ਨਾਲ ਖੜ੍ਹਦਾ ਹੋਵੇ, ਫਿਰ ਹਲਾਤ ਜਿਵੇਂ ਦੇ ਮਰਜੀ ਹੋਣ, ਜ਼ਿੰਦਗੀ ਜਿੰਨੀ ਮਰਜ਼ੀ ਔਖੀ ਹੋਵੇ ਪਰ ਉਸ ਇੱਕ ਸਾਥ ਦਾ ਕਰਕੇ ਸਭ ਕੁੱਝ ਸੌਖੇ ਨਿੱਬੜ ਜਾਂਦਾ ਹੈ, ਅੱਜ ਦੀ ਕਹਾਣੀ ਹਰ ਘਰ ਦੀ ਕਹਾਣੀ ਹੈ, ਹਰ ਉਸ ਇਨਸਾਨ ਦੀ ਕਹਾਣੀ ਹੈ ਜੋ ਆਪਣੇ ਹਮਸਫ਼ਰ ਦੀ ਪ੍ਰਵਾਹ ਕਰਦਾ ਹੈ
1004 епізодів